ਸੰਗਰੂਰ, 27 ਅਗਸਤ (ਸਪਨਾ ਰਾਣੀ) ਜਿਲਾ ਸੰਗਰੂਰ ਦੇ ਪਿੰਡ ਨਮੋਲ ਵਿਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਪੈਟਰੋਲ ਪੰਪ ਨੂੰ ਅੱਗ ਲਾਏ ਜਾਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਨਮੋਲ ਸ਼ੇਰੋਂ ਮਾਰਗ 'ਤੇ ਇੰਡੀਅਨ ਆਇਲ ਦੇ ਇੱਕ ਪੈਟਰੋਲ ਪੰਪ ਉੱਤੇ ਤਿੰਨ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਛੇ ਨੌਜਵਾਨ ਆਏ। ਉਨ੍ਹਾਂ ਨੇ ਆਪਣੇ ਚਿਹਰੇ ਕੱਪੜਾ ਬੰਨ੍ਹ ਕੇ ਢਕੇ ਹੋਏ ਸਨ। ਉਨ੍ਹਾਂ ਪੰਪ ਦੇ ਕਰਿ