Thursday, August 10, 2017

ਜਗਤ ਮਾਨਵ ਸੇਵਾ ਕੇਂਦਰ ਵੱਲੋਂ ਸਰਕਾਰੀ ਮਿਡਲ ਸਕੂਲ ਲੱਛਮੀ ਬਾਗ ਧੂਰੀ ਵਿਖੇ ਬੁੱਟੇ ਲਗਾਏ ਗਏ

ਧੂਰੀ,10 ਅਗਸਤ (ਮਹੇਸ਼ ਜਿੰਦਲ) ਜਗਤ ਮਾਨਵ ਸੇਵਾ ਕੇਂਦਰ (ਰਜਿ:) ਬਰੜਵਾਲ ਧੂਰੀ (ਸੰਗਰੂਰ) ਵੱਲੋ ਸਰਕਾਰੀ ਮਿਡਲ ਸਕੂਲ ਲੱਛਮੀ ਬਾਗ ਧੂਰੀ ਵਿਖੇ ਵੱਖ-2 ਤਰ੍ਹਾਂ ਦੇ ਕੁੱਲ 50 ਪੌਦੇ ਲਗਾਏ ਗਏ । ਸੰਸਥਾਂ ਦੇ ਪ੍ਰਧਾਨ ਸਮਾਜ ਸੇਵਕ ਪਰਮਿੰਦਰ ਸਿੰਘ ਬਰੜਵਾਲ ਨੇ ਇਸ ਕੰਮ ਵਿੱਚ ਆਪਣਾ ਨੇਕ ਯੋਗਦਾਨ ਦਿੱਤਾ । ਸਮੂਹ ਸਟਾਫ ਅਤੇ ਮੈਨੇਜਮੈਂਟ ਕਮੇਟੀ ਅਤੇ ਵਿਦਿਆਰਥੀਆਂ ਵੱਲੋ ਸੰਸਥਾਂ ਦੇ ਪ੍ਰਧਾਨ ਦੀ ਭਰਪ�

Read Full Story: http://www.punjabinfoline.com/story/27879