Monday, August 7, 2017

ਟਰੱਕ ਯੂਨੀਅਨ ਦੇ ਅਪਰੇਟਰਾਂ ਨੇ ਸਾੜਿਆ ਨੋਟੀਫਿਕੇਸ਼ਨ

ਧੂਰੀ,06 ਅਗਸਤ (ਮਹੇਸ਼ ਜਿੰਦਲ) ਟਰੱਕ ਯੂਨੀਅਨ ਧੂਰੀ ਦੇ ਪ੍ਰਧਾਨ ਕਮਲ ਸਿੰਘ ਧੂਰਾ ਦੀ ਅਗਵਾਈ ਹੇਠ ਅੱਜ ਸਮੁੱਚੇ ਟਰੱਕ ਅਪਰੇਟਰਾਂ ਵੱਲੋਂ ਪੰਜਾਬ ਸਰਕਾਰ ਦੇ ਰਾਜ ਦੀਆਂ ਟਰੱਕ ਯੂਨੀਅਨ ਤੋੜਣ ਦੇ ਫ਼ੈਸਲੇ ਦੇ ਵਿਰੋਧ 'ਚ ਐੱਸਡੀਐਮ ਧੂਰੀ ਦੇ ਦਫ਼ਤਰ ਅੱਗੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਟਰੱਕ ਅਪਰੇਟਰਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਨਾਅਰੇਬਾ

Read Full Story: http://www.punjabinfoline.com/story/27837