Thursday, August 24, 2017

ਭਲਕੇ ਡੇਰਾ ਸਿਰਸਾ ਮੁਖੀ ਸਬੰਧੀ ਆਉਣ ਵਾਲੇ ਫੈਸਲੇ ਦੇ ਮੱਦੇਨਜਰ ਅਮਨ ਕਨੂੰਨ ਬਰਕਰਾਰ ਰੱਖਣ ਲਈ ਸੁਰੱਖਿਆ ਪ੍ਬੰਧ ਮੁਕੰਮਲ

ਭਵਾਨੀਗੜ,24 ਅਗਸਤ{ ਗੁਰਵਿੰਦਰ ਰੋਮੀ ਭਵਾਨੀਗੜ }-ਡੇਰਾ ਸਿਰਸਾ ਮੁਖੀ ਸਬੰਧੀ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ 25 ਅਗਸਤ ਨੂੰ ਫੈਸਲਾ ਸੁਣਾਉਣ ਦੇ ਮੱਦੇਨਜਰ ਸ਼ਾਂਤੀ ਅਤੇ ਅਮਨ ਕਨੂੰਨ ਬਰਕਰਾਰ ਰੱਖਣ ਲਈ ਜਿਲਾ ਸਿਵਲ ਅਤੇ ਪੁਲੀਸ ਪ੍ਰਸਾਸ਼ਨ ਨੇ ਸਖਤ ਕਦਮ ਚੁੱਕਦਿਆਂ ਅੱਜ ਬਠਿੰਡਾ-ਚੰਡੀਗੜ ਰਾਜਮਾਰਗ ਉੱਤੇ ਇਥੋਂ ਥੋੜੀ ਦੂਰ ਸੰਗਰੂਰ-ਪਟਿਆਲਾ ਨੂੰ ਜੋੜਦੇ ਕਾਲਝਾੜ ਟੌਲ ਪਲਾਜ਼ੇ 'ਤੇ ਪੁਲੀਸ

Read Full Story: http://www.punjabinfoline.com/story/28033