Wednesday, August 2, 2017

ਧਾਰਮਿਕ ਸਖਸ਼ੀਅਤਾਂ ਨੇ ਪਾਇਆ ਗੁਰੂਸਰ ਸਰੋਵਰ ਦੀ ਚੱਲ ਰਹੀ ਕਾਰ ਸੇਵਾ ਵਿੱਚ ਯੋਗਦਾਨ

ਤਲਵੰਡੀ ਸਾਬੋ, 2 ਅਗਸਤ (ਗੁਰਜੰਟ ਸਿੰਘ ਨਥੇਹਾ)- ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੋਵਰ ਜਿਸ ਵਿੱਚੋਂ ਬਾਅਦ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਢਾਲ ਨਾਲ ਗਾਰ ਕੱਢੀ ਸੀ ਤੇ ਸੰਨ 1923 ਵਿੱਚ ਸਿੱਖ ਧਰਮ ਦੀ ਮਹਾਨ ਸਖਸ਼ੀਅਤ ਸੰਤ ਬਾਬਾ ਅਤਰ ਸਿੰਘ ਜੀ ਨੇ ਜਿਸ ਨੂੰ ਪੱਕਾ ਕਰਵਾਇਆ ਸੀ ਵਿੱਚ 58 ਸਾਲਾਂ ਬਾਅਦ ਗੁਰਦੁਆਰਾ ਬੁੰਗਾ ਮਸਤ

Read Full Story: http://www.punjabinfoline.com/story/27770