Thursday, August 17, 2017

ਜਨਮ ਅਸ਼ਟਮੀ ਮੌਕੇ ਧੂਰੀ ਦੇ ਮੰਦਿਰਾਂ `ਚ ਹੋਈ ਸਜਾਵਟ

ਧੂਰੀ,17 ਅਗਸਤ (ਮਹੇਸ਼ ਜਿੰਦਲ) ਧੂਰੀ ਵਿਚ ਜਨਮ ਅਸ਼ਟਮੀ ਪੂਰੀ ਸ਼ਾਨੋਸ਼ੌਕਤ ਨਾਲ ਮਨਾਈ ਗਈ ਅਤੇ ਸਾਰੇ ਇਲਾਕਿਆਂ ਵਿਚ ਮੰਦਿਰਾਂ ਨੂੰ ਖੂਬ ਸਜਾਇਆ ਗਿਆ। ਉਥੇ ਹੀ ਲੋਕਾਂ ਦਾ ਕਾਫ਼ੀ ਰੌਣਕ ਮੇਲਾ ਦੇਖਣ ਨੂੰ ਮਿਲਿਆ। ਮੰਦਿਰਾਂ `ਤੇ ਰੰਗ ਬਰੰਗੀਆਂ ਲਾਇਟਾਂ ਲੱਗੀਆਂ ਹੋਈਆਂ ਸੀ। ਧੂਰੀ ਦੇ ਬਾਲਾ ਜੀ ਮੰਦਿਰ ਅਤੇ ਸ੍ਰੀ ਦੁਰਗਾ ਮੰਦਿਰ ਦਾ ਨਜ਼ਾਰਾ ਵੇਖਣ ਵਾਲਾ ਸੀ ਅਤੇ ਇਥੇ ਸਵੇਰੇ ਤੋਂ ਹੀ ਭਗਵਾਨ

Read Full Story: http://www.punjabinfoline.com/story/27945