Friday, August 18, 2017

ਨਾਕਾਰਾ ਸਾਮਾਨ ਦੀ ਬੋਲੀ ਨੂੰ ਲੈ ਕੇ ਹਸਪਤਾਲ 'ਚ ਹੋਇਆ ਹੰਗਾਮਾ

ਸੰਗਰੂਰ, 17 ਅਗਸਤ ((ਸਪਨਾ ਰਾਣੀ) ਸਿਵਲ ਹਸਪਤਾਲ ਵਿਚ ਅੱਜ ਉਸ ਸਮੇਂ ਵੱਡਾ ਹੰਗਾਮਾ ਖੜ੍ਹਾ ਹੋ ਗਿਆ ਜਦ ਹਸਪਤਾਲ ਦੇ ਕੰਡਮ ਸਾਮਾਨ ਦੀ ਨਿਲਾਮੀ ਨੂੰ ਲੈ ਕੇ ਪੁੱਜੇ ਠੇਕੇਦਾਰਾਂ ਨੇ ਇਤਰਾਜ ਜਤਾਇਆ ਕਿ ਹਸਪਤਾਲ ਪ੍ਰਸਾਸ਼ਨ ਨਿਲਾਮੀ ਦੀ ਸ਼ਰਤਾਂ ਨੂੰ ਪੂਰਾਂ ਕਰਨ ਵਿਚ ਆਨਾਕਾਨੀ ਕਰ ਰਿਹਾ ਹੈ | ਇਹ ਵਿਵਾਦ ਹੋਰ ਗੰਭੀਰ ਰੁੱਖ ਅਖਤਿਆਰ ਕਰਦਾ ਇਸ ਤੋਂ ਪਹਿਲਾਂ ਸਿਵਲ ਹਸਪਤਾਲ ਦੇ ਸੁਪਰਡੈਂਟ ਗੁਰਬਚ�

Read Full Story: http://www.punjabinfoline.com/story/27957