Tuesday, August 15, 2017

ਗੋਲਡਨ ਅਰਥ ਸਕੂਲ ਵਿਖੇ ਭਾਰਤੀ ਤਿਰੰਗਾ ਝੰਡਾ ਲਹਿਰਾਇਆ ਗਿਆ

ਸੰਗਰੂਰ,15 ਅਗਸਤ (ਸਪਨਾ ਰਾਣੀ) ਸਥਾਨਕ ਗੋਲਡਨ ਅਰਥ ਗਲੋਬਲ, ਸੰਗਰੂਰ ਵਿਖੇ ਆਜ਼ਾਦੀ ਦਿਵਸ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ | ਜਿਸ \'ਚ ਦੇਸ਼ ਭਗਤੀ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ | ਸਭਾ \'ਚ ਭਾਰਤੀ ਤਿਰੰਗਾ ਝੰਡਾ ਲਹਿਰਾਇਆ ਗਿਆ | ਵੱਖ-ਵੱਖ ਵਿਦਿਆਰਥੀਆਂ ਵੱਲੋਂ ਇਸ ਦਿਨ ਦੀ ਮਹੱਤਤਾ ਸਬੰਧੀ ਭਾਸ਼ਣ ਦੇ ਰੂਪ \'ਚ ਆਪਣੇ ਵਿਚਾਰ ਪੇਸ਼ ਕੀ

Read Full Story: http://www.punjabinfoline.com/story/27932