Sunday, August 6, 2017

ਟਰੱਕ ਯੂਨੀਅਨਾਂ ਭੰਗ ਕਰਨ ਦੇ ਫੈਸਲੇ ਤੋਂ ਬਾਅਦ ਟਰੱਕ ਆਪ੍ਰੇਟਰ ਦੀ ਮੌਤ

ਸੰਗਰੂਰ,06 ਅਗਸਤ (ਸਪਨਾ ਰਾਣੀ) ਸੂਬੇ `ਚ ਟਰੱਕ ਯੂਨੀਅਨਾਂ ਭੰਗ ਕਰਨ ਦੇ ਸਰਕਾਰ ਦੇ ਫੈਸਲੇ ਤੋਂ ਬਾਅਦ ਸਦਮੇ ਵਿਚ ਆਏ ਇਕ ਟਰੱਕ ਆਪ੍ਰੇਟਰ ਦੀ ਅੱਜ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੇ ਲੜਕੇ ਜਗਦੇਵ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ `ਚ ਦੱਸਿਆ ਕਿ ਉਸ ਦੇ ਪਿਤਾ ਸ਼ੇਰ ਸਿੰਘ ਪੁੱਤਰ ਜਗਤ ਸਿੰਘ ਨੂੰ ਅੱਜ ਅਖਬਾਰਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਟਰੱਕ ਯੂਨੀਅਨਾਂ ਤੋੜਨ ਦਾ ਫੈ

Read Full Story: http://www.punjabinfoline.com/story/27827