ਭਵਾਨੀਗੜ 24 ਅਗਸਤ{ ਗੁਰਵਿੰਦਰ ਰੋਮੀ ਭਵਾਨੀਗੜ } -ਆਮ ਆਦਮੀ ਪਾਰਟੀ ਦੇ ਐਮ ਪੀ ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸਥਾਪਤ ਹੋਈ ਕੈਪਟਨ ਸਰਕਾਰ ਸਿਰਫ ਪੰਜ ਮਹੀਨਿਆਂ ਦੇ ਸੀਮਤ ਸਮੇ ਅੰਦਰ ਹੀ ਫ਼ਲਾਪ ਹੋ ਗਈ।\r\n ਸ੍ਰੀ ਮਾਨ ਨੇ ਪਿੰਡ ਨੰਦਗੜ, ਗਹਿਲਾਂ, ਸਕਰੌਦੀ, ਆਲੋਅਰਖ ਅਤੇ ਮਾਝੀ ਵਿਖੇ ਸੰਪਰਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗ�