Saturday, August 5, 2017

ਆਰਟੀਆਈ ਸਬੰਧੀ ਸਿਖਲਾਈ ਸਮਾਗਮ ਸਮਾਪਤ

ਸੰਗਰੂਰ,05 ਅਗਸਤ (ਸਪਨਾ ਰਾਣੀ) ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ ਪੰਜਾਬ, ਖੇਤਰੀ ਕੇਂਦਰ ਪਟਿਆਲਾ ਵੱਲੋਂ ਸੂਚਨਾ ਅਧਿਕਾਰ ਕਾਨੂੰਨ-2005 ਬਾਰੇ ਦੋ ਦਿਨਾ ਸਿਖਲਾਈ ਪ੍ਰ੍ਰੋਗਰਾਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਹਾਲ ਵਿਚ ਕਰਵਾਇਆ ਗਿਆ। ਸਿਖਲਾਈ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਵਿਸ਼ੇਸ਼ ਤੌਰ 'ਤੇ ਮਨਜੀਤ ਕੌਰ ਪੀ.ਸੀ.ਐਸ. ਜ਼ਿਲ੍ਹਾ ਸ਼ਿਕਾਇ�

Read Full Story: http://www.punjabinfoline.com/story/27822