Tuesday, August 22, 2017

ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਪੰਜਾਬ ਸਰਕਾਰ ਸ਼ਰੇਆਮ ਦੋਸ਼ੀ-ਪ੍ਰੋ. ਬਲਜਿੰਦਰ ਕੌਰ

ਤਲਵੰਡੀ ਸਾਬੋ, 22 ਅਗਸਤ (ਗੁਰਜੰਟ ਸਿੰਘ ਨਥੇਹਾ)- ਇੱਕ ਪਾਸੇ ਤਾਂ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਕਰਜੇ ਮਾਫ ਕਰ ਰਹੇ ਹਾਂ ਪ੍ਰੰਤੂ ਦੂਜੇ ਪਾਸੇ ਦੂਜੇ ਪਾਸੇ ਕਿਸਾਨਾਂ ਨੂੰ ਵਾਤਾਵਰਨ ਅੰਦਰ ਕੰਬਾਈਨਾਂ ਰਾਹੀ ਫੈਲ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਬਹੁਤ ਹੀ ਮਹਿੰਗੇ ਐੱਸ ਐੱਮ ਐੱਸ ਨਾਮੀ ਯੰਤਰ ਨੂੰ ਕੰਬਾਈਨ \'ਤੇ ਫਿੱਟ ਕਰਨ ਦੀਆਂ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ। ਕੀ ਇਹ ਕਿਸਾ�

Read Full Story: http://www.punjabinfoline.com/story/28003