Tuesday, August 1, 2017

ਰਾਜ ਦੇ ਸੱਤਾ ਪਰਿਵਰਤਨ ਨਾਲ ਹੁਣ ਆਰੰਭ ਹੋਇਆ ਨਗਰ ਕੌਾਸਲ ਸੰਗਰੂਰ ਵਿਚ ਜੋੜ-ਤੋੜ ਦਾ ਸਿਲਸਿਲਾ

ਸੰਗਰੂਰ, 31 ਜੁਲਾਈ (ਸਪਨਾ ਰਾਣੀ) ਰਾਜ ਵਿਚ ਸੱਤਾ ਪਰਿਵਰਤਨ ਦੇ ਨਾਲ ਹੀ ਸਥਾਨਕ ਪੱਧਰ ਦੀਆਂ ਅਹੁਦੇਦਾਰੀਆਂ ਵਿਚ ਬਦਲਾਅ ਦਾ ਸ਼ੁਰੂ ਹੋਇਆ ਸਿਲਸਿਲਾ ਅਜੇ ਵੀ ਜਾਰੀ ਹੈ | ਇਨ੍ਹਾਂ ਅਹੁਦੇਦਾਰੀਆਂ ਵਿਚ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਨਗਰ ਕੌਾਸਲਾਂ \'ਤੇ ਕਾਂਗਰਸ ਦੀ ਛਾਪ ਵਾਲੇ ਪ੍ਰਧਾਨਾਂ ਜਾਂ ਚੇਅਰਮੈਨਾਂ ਦੀਆਂ ਹੋ ਰਹੀਆਂ ਨਵੀਆਂ ਨਿਯੁਕਤੀਆਂ ਵਿਚ ਪੰਜਾਬ ਦੇ ਹੋਰਨਾਂ ਹਿੱਸਿਆਂ ਦੀ ਤ�

Read Full Story: http://www.punjabinfoline.com/story/27751