ਮਨੁੱਖ ਦਾ ਜੀਵਨ ਜੰਗਲ ਤੋਂ ਸ਼ੁਰੂ ਹੋਇਆ ਹੈ। ਜੰਗਲ ਤੋਂ ਪਰੇ ਹਟ ਕੇ ਮਨੁੱਖ ਨੇ ਆਧੁਨਿਕ ਸੱਭਿਅਤਾ ਦਾ ਸੁਪਨਾ ਸਾਕਾਰ ਕੀਤਾ ਹੈ। ਮਨੁੱਖ ਦਾ ਜੀਵਨ ਚੱਕਰ ਅਸਲ ਵਿਚ ਵਾਤਾਵਰਨ,ਪ੍ਰਾਣੀ ਵਰਗ ਅਤੇ ਰੁੱਖਾਂ ਨਾਲ ਜੁੜਿਆ ਹੈ। ਮਨੁੱਖ ਹਰ ਚੀਜ਼ ਕੁਦਰਤ ਤੋਂ ਪ੍ਰਾਪਤ ਕਰਦਾ ਹੈ। ਪੁਰਾਤਨ ਸਮੇਂ ਤੋਂ ਹੁਣ ਤਕ ਮਨੁੱਖ ਨੇ ਰੁੱਖਾਂ ਤੋਂ ਹੀ ਹਰ ਚੀਜ਼ ਪ੍ਰਾਪਤ ਕੀਤੀ ਹੈ। ਮਨੁੱਖ ਦਾ ਜੀਵਨ ਵੀ ਰੁੱਖਾਂ 'ਤ�