Sunday, August 6, 2017

ਮੋਬਾਈਲ ਦਾ ਬੀਮਾ ਕਲੇਮ ਵਿਆਜ ਸਮੇਤ ਅਦਾ ਕਰਨ ਦਾ ਹੁਕਮ

ਸੰਗਰੂਰ, 06 ਅਗਸਤ (ਸਪਨਾ ਰਾਣੀ) ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਨੇ ਇੱਕ ਫ਼ੈਸਲੇ ਰਾਹੀਂ ਇੱਕ ਬੀਮਾ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਉਹ ਖਪਤਕਾਰ ਨੂੰ ਉਸ ਦੇ ਖ਼ਰਾਬ ਹੋਏ ਮੋਬਾਈਲ ਦੇ ਬੀਮਾ ਕਲੇਮ ਦਾ ਵਿਆਜ ਸਮੇਤ ਭੁਗਤਾਨ ਕਰੇ | ਕੇਸ ਮੁਤਾਬਿਕ ਮੁਹੰਮਦ ਹਮਜ ਅਨਵਰ ਵਾਸੀ ਮਲੇਰਕੋਟਲਾ ਨੇ ਆਪਣੇ ਮੋਬਾਈਲ ਦਾ ਬੀਮਾ ਨੈਸ਼ਨਲ ਇੰਸ਼ੋਰੈਂਸ ਕੰਪਨੀ ਕੋਲ 824 ਰੁਪਏ ਭਰ ਕੇ ਕਰਵਾਇਆ ਸੀ | ਬੀ�

Read Full Story: http://www.punjabinfoline.com/story/27830