Monday, August 7, 2017

ਰੱਖੜੀ ਦੇ ਤਿਉਹਾਰ 'ਤੇ ਲੋਕਾਂ 'ਚ ਦਿਖ ਰਿਹੈ ਹਿੰਦੁਸਤਾਨੀ ਜਜ਼ਬਾ

ਸੰਗਰੂਰ, 07 ਅਗਸਤ (ਸਪਨਾ ਰਾਣੀ) ਇਕ ਪਾਸੇ ਭਾਰਤ ਤੇ ਚੀਨ ਦੇ ਆਪਸੀ ਸਬੰਧਾਂ \'ਚ ਖਿੱਚੋਤਾਣ ਚੱਲ ਰਹੀ ਹੈ ਅਤੇ ਦੂਜੇ ਪਾਸੇ ਚੀਨ \'ਚ ਬਣਨ ਵਾਲੇ ਉਤਪਾਦਾਂ ਨੇ ਭਾਰਤ ਦੇ ਬਾਜ਼ਾਰ \'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਰੱਖਿਆ ਹੈ ਪਰ ਇਸ ਵਾਰ ਜਿਥੇ ਸੀਮਾ \'ਤੇ ਭਾਰਤੀ ਫੌਜ ਚੀਨ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਹੈ, ਉਥੇ ਹੀ ਸੀਮਾ ਦੇ ਅੰਦਰ ਦੇਸ਼ ਦੀਆਂ ਭੈਣਾਂ ਵੀ ਭਾਰਤੀ ਫੌਜ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀਆ

Read Full Story: http://www.punjabinfoline.com/story/27841