Monday, August 14, 2017

ਖੇਤ 'ਚੋਂ ਬਜ਼ੁਰਗ ਦੀ ਲਾਸ਼ ਮਿਲੀ

ਸੰਗਰੂਰ, 13 ਅਗਸਤ (ਸਪਨਾ ਰਾਣੀ) ਸਥਾਨਕ ਉੱਪਲੀ ਰੋਡ ਸਥਿਤ ਇੱਕ ਪੋਲਟਰੀ ਫਾਰਮ ਲਾਗੇ ਖੇਤ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਭੇਦ ਭਰੇ ਹਾਲਾਤ ਵਿੱਚ ਮੌਤ ਹੋਣ ਦਾ ਸਮਾਚਾਰ ਹੈ | ਮੌਕੇ \'ਤੇ ਪਹੁੰਚੇ ਥਾਣਾ ਸਿਟੀ ਮੁਖੀ ਦੀਪਇੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਪੋਲਟਰੀ ਫਾਰਮ ਲਾਗੇ ਭੇਦ ਭਰੇ ਹਾਲਾਤਾਂ ਵਿੱਚ ਮਰੇ ਵਿਅਕਤੀ ਦੀ ਪਛਾਣ ਲੀਲਾ ਸਿੰਘ (60) ਪੁੱਤਰ ਸੋਹਣ ਸਿੰਘ ਵਾਸੀ ਪੇਚ ਬਸਤੀ ਵਜੋਂ ਹੋ

Read Full Story: http://www.punjabinfoline.com/story/27917