Saturday, August 5, 2017

ਸ਼ੋਕ ਸਮਾਚਾਰ

ਧੂਰੀ,04 ਅਗਸਤ (ਮਹੇਸ਼ ਜਿੰਦਲ) ਸੁਭਾਸ਼ ਚੰਦ,ਪ੍ਰਹਿਲਾਦ ਬਾਂਸਲ,ਕਮਲ ਕਿਸ਼ੋਰ ਲਵਲੀ ਅਤੇ ਨਰੇਸ਼ ਕੁਮਾਰ ਦੀ ਮਾਤਾ ਸਵ ਸ਼੍ਰੀ ਮਤੀ ਕੋਸਰੇ ਦੇਵੀ ਦੀ ਆਤਮਿਕ ਸ਼ਾਤੀ ਨਮਿੱਤ ਸ਼੍ਰੀ ਗਰੁੜ ਪੁਰਾਣ ਕਥਾ ਦਾ ਭੋਗ 6 ਅਗਸਤ ਨੂੰ ਦੁਪਹਿਰ 1 ਤੋ 2 ਵਜੇ ਤੱਕ ਸ਼੍ਰੀ ਸਨਾਤਨ ਧਰਮ ਸਭਾ ਆਸ਼ਰਮ,ਧੂਰੀ ਪਿੰਡ ਰੋਡ ਵਿਖੇ ਪਵੇਗਾ ।

Read Full Story: http://www.punjabinfoline.com/story/27809