Sunday, August 6, 2017

ਇੱਕ ਹੋਰ ਔਰਤ ਦੀ ਗੁੱਤ ਕੱਟਣ ਦੇ ਮਾਮਲੇ ਦਾ ਪਰਦਾ ਹੋਇਆ ਫਾਸ਼, ਪਿੰਡਾਂ ਵਿੱਚ ਵਾਲ ਕੱਟਣ ਦੇ ਮਾਮਲਿਆਂ ਵਿੱਚ ਮਨੁੱਖੀ ਦਿਮਾਗ ਦਾ ਹੱਥ-ਤਰਕਸ਼ੀਲ ਆਗੂ

ਤਲਵੰਡੀ ਸਾਬੋ, 6 ਅਗਸਤ (ਗੁਰਜੰਟ ਸਿੰਘ ਨਥੇਹਾ)- ਅੱਜ ਜਿਵੇਂ ਹੀ ਪਿੰਡ ਨੰਗਲਾ ਵਿੱਚ ਵਾਲ ਕੱਟਣ ਦੇ ਦੋ ਮਾਮਲੇ ਸਾਹਮਣੇ ਆਏ ਤਾਂ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਿਸਦੀ ਸੂਚਨਾ ਮਿਲਦਿਆਂ ਹੀ ਸੀਂਗੋ ਮੰਡੀ ਦੇ ਚੌਕੀ ਇੰਚਾਰਜ ਭੁਪਿੰਦਰਜੀਤ ਸਿੰਘ ਆਪਣੀ ਪੁਲਿਸ ਪਾਰਟੀ ਲੈ ਕੇ ਪਹੁੰਚੇ। ਉਪਰੰਤ ਘਟਨਾ ਦਾ ਪਤਾ ਚਲਦਿਆਂ ਹੀ ਤਰਕਸ਼ੀਲ ਆਗੂ ਵੀ ਆਪਣੀ ਟੀਮ ਨੂੰ ਨਾਲ ਲੈ ਕੇ ਵਿਗਿਆਨਿ�

Read Full Story: http://www.punjabinfoline.com/story/27833