Tuesday, August 8, 2017

ਪਰਿਵਰਤਨ ਨੇ ਮਨਾਇਆ ਤੀਆਂ ਤੀਜ ਚੈਰਿਟੀ ਮੇਲਾ

ਧੂਰੀ,08 ਅਗਸਤ (ਮਹੇਸ਼ ਜਿੰਦਲ) ਪਰਿਵਰਤਨ ਵੁਮੈਨ ਵਿੰਗ ਵੱਲੋਂ ਤੀਆਂ ਤੀਜ ਚੈਰਿਟੀ ਮੇਲਾ ਸਥਾਨਕ ਸਨਾਤਨ ਸਭਾ ਧੂਰੀ ਵਿਖੇ ਬੜੀ ਸ਼ਾਨੋ ਸ਼ੋਕਤ ਨਾਲ਼ ਮਨਾਇਆ ਗਿਆ। ਤੀਆਂ ਤੀਜ ਦੇ ਇਸ ਚੈਰਿਟੀ ਮੇਲੇ ਵਿੱਚ ਵੱਖ-ਵੱਖ ਕਾਲਜਾਂ, ਸਕੂਲਾਂ ਅਤੇ ਲੋਕਲ ਬੱਚਿਆਂ ਨੇ ਕਲਚਰਲ ਆਈਟਮਾਂ ਪੇਸ਼ ਕੀਤੀਆਂ ਗਈਆਂ ਜਿਨਾਂ ਵਿੱਚੋਂ ਕੋਰੀਓਗ੍ਰਾਫੀ, ਗਿੱਧਾ,ਡਾਂਸ ਅਤੇ ਭੰਗੜਾ ਪ੍ਰਮੁੱਖ ਸਨ। ਇਸ ਮੌਕੇ ਤੇ ਜ਼ਿਲਾ ਵਣ ਵ�

Read Full Story: http://www.punjabinfoline.com/story/27860