Friday, August 4, 2017

ਡਾ. ਅੰਬੇਡਕਰ ਪਾਰਕ ਵਿੱਚ ਤੀਆਂ ਦੇ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ

ਭਵਾਨੀਗੜ 03 ਅਗਸਤ{ਗੁਰਵਿੰਦਰ ਰੋਮੀ ਭਵਾਨੀਗੜ} -ਸਥਾਨਕ ਡਾ. ਅੰਬੇਡਕਰ ਪਾਰਕ ਵਿੱਚ ਸਾਉਣ ਦੇ ਮਹੀਨੇ ਅਤੇ ਪੰਜਾਬੀ ਸੱਭਿਆਚਾਰ ਨਾਲ ਗੂੜਾ ਸਬੰਧ ਰੱਖਣ ਵਾਲੇ ਅਲੋਪ ਹੋ ਰਹੇ ''ਤੀਆਂ ਦੇ ਤਿਉਹਾਰ'' ਨੂੰ ਕੁੱਝ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਔਰਤਾਂ ਨੇ ਬੜੀ ਧੂਮਧਾਮ ਨਾਲ ਮਨਾਇਆ।\r\n ਇਸ ਤਿਉਹਾਰ ਦੇ ਮੁੱਖ ਪ੍ਰਬੰਧਕ ਮੈਡਮ ਬਲਵੰਤ ਕੌਰ ਚੋਪੜਾ ਅਤੇ ਮੈਡਮ ਹਰਪ੍ਰੀਤ ਕ�

Read Full Story: http://www.punjabinfoline.com/story/27789