Sunday, August 20, 2017

ਸਾਬਕਾ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਨਕਲੀ ਬੀਜ਼ ਤੇ ਦਵਾਈਆਂ ਸਬੰਧੀ ਕਲੀਂ ਚਿੱਟ ਦੇਣਾ ਹਾਸੋਹੀਣੀ ਗੱਲ- ਨੀਲ ਗਰਗ

ਤਲਵੰਡੀ ਸਾਬੋ, 20 ਅਗਸਤ (ਗੁਰਜੰਟ ਸਿੰਘ ਨਥੇਹਾ)- ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਪਿਛਲੇ ਦਿਨੀਂ ਗੋਨਿਆਣਾ ਮੰਡੀ ਦੇ ਨਜ਼ਦੀਕੀ ਪਿੰਡ ਦੇ ਦੌਰੇ ਦੌਰਾਨ ਸਾਬਕਾ ਖੇਤੀਬਾੜੀ ਮੰਤਰੀ ਸ. ਤੋਤਾ ਸਿੰਘ ਨੂੰ ਅਕਾਲੀ ਦਲ ਦੀ ਸਰਕਾਰ ਵੱਲੋਂਂ ਨਕਲੀ ਬੀਜ਼ ਤੇ ਦਵਾਈਆਂ ਸਬੰਧੀ ਕਲੀਨ ਚਿੱਟ ਦੇਣਾ ਇੱਕ ਹਾਸੋਹੀਣੀ ਗੱਲ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮਾਲਵਾ ਜ�

Read Full Story: http://www.punjabinfoline.com/story/27978