Thursday, August 10, 2017

ਪਿੰਡ ਹਰੇੜੀ ’ਚ ਅੰਮ੍ਰਿਤਧਾਰੀ ਬੀਬੀ ਦੇ ਕੇਸ ਕੱਟੇ ਜਾਣ ਦੀ ਵਾਪਰੀ ਘਟਨਾ

ਸੰਗਰੂਰ,10 ਅਗਸਤ (ਸਪਨਾ ਰਾਣੀ) ਇਥੋਂ ਨੇੜਲੇ ਪਿੰਡ ਹਰੇੜੀ ਵਿਚ ਇੱਕ ਗੁਰਸਿੱਖ ਪਰਿਵਾਰ ਦੀ ਅੰਮ੍ਰਿਤਧਾਰੀ ਮਹਿਲਾ ਦੇ ਕੇਸ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਵੇਂ ਮੁੱਢਲੇ ਤੌਰ 'ਤੇ ਪੁਲੀਸ ਨੂੰ ਮਾਮਲਾ ਸ਼ੱਕੀ ਜਾਪ ਰਿਹਾ ਹੈ ਪਰੰਤੂ ਪੁਲੀਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਉਧਰ, ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੰਗਰੂਰ ਇਕਾਈ ਵਲੋਂ ਕਿਹਾ ਹੈ ਕਿ ਜੇ ਪਰਿਵਾਰ ਸਹਿਮਤੀ ਦ�

Read Full Story: http://www.punjabinfoline.com/story/27878