Wednesday, August 9, 2017

ਕਬੱਡੀ ਦੀ ਗੋਲਡ ਮੈਡਲਿਸਟ ਵਿਦਿਆਰਥਣ ਦਾ ਬੀ. ਏ.'ਚ ਹੋਇਆ ਦਾਖਲਾ, ਫਤਹਿ ਕਾਲਜ ਰਾਮਪੁਰਾ ਦੇ ਡਾਇਰੈਕਟਰ ਸ. ਚੱਠਾ ਨੇ ਵਿਦਿਆਰਥਣ ਨੂੰ ਮੁਫਤ ਵਿੱਦਿਆ ਦੇਣ ਦਾ ਚੁੱਕਿਆ ਬੀੜਾ

ਤਲਵੰਡੀ ਸਾਬੋ, 9 ਅਗਸਤ (ਗੁਰਜੰਟ ਸਿੰਘ ਨਥੇਹਾ)- ਕਬੱਡੀ ਦੀ ਖੇਡ ਵਿੱਚ ਵਧੀਆ ਪ੍ਰਾਪਤੀਆਂ ਕਰਨ ਵਾਲੀ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਤੋਂ ਨੈਸ਼ਨਲ ਕਬੱਡੀ ਦੀ ਸਟੇਟ ਗੋਲਡ ਮੈਡਲ ਵਿਜੇਤਾ ਇੱਕ ਗ਼ਰੀਬ ਵਿਦਿਆਰਥਣ ਨੂੰ ਘਰ ਦੀ ਆਰਥਿਕ ਮੰਦਹਾਲੀ ਕਾਰਨ ਬਾਰਵ੍ਹੀਂ ਤੋਂ ਅੱਗੇ ਪੜ੍ਹਾਈ ਜਾਰੀ ਰੱਖਣ ਲਈ ਕਿਤੇ ਵੀ ਦਾਖਲਾ ਨਾ ਮਿਲਣ ਕਰਕੇ ਮੱਦਦ ਲਈ ਲਾਈ ਗੁਹਾਰ ਵਾਲੀ ਅਤੇ ਸ਼ੋਸ਼ਲ ਮੀਡੀ�

Read Full Story: http://www.punjabinfoline.com/story/27871