Sunday, August 6, 2017

ਤਾਜ਼ੇ ਫਲਾਂ ਤੇ ਹਰੀਆਂ ਸਬਜ਼ੀਆਂ ਦੀ ਪ੍ਰਦਰਸ਼ਨੀ ਲਾਈ

ਧੂਰੀ,05 ਅਗਸਤ (ਮਹੇਸ਼ ਜਿੰਦਲ) ਸਥਾਨਕ ਦੀ-ਕੈਂਬਰਿਜ ਸਕੂਲ ਧੂਰੀ ਵਿਖੇ ਸਕੂਲੀ ਬੱਚਿਆਂ ਵੱਲੋਂ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੀ ਸਿਹਤ ਬਾਰੇ ਮਹੱਤਤਾ ਦੱਸਣ ਲਈ ਇੱਕ \'ਵੈਜ਼ ਫ਼ੈਸਟੀਵਲ\' ਪਿ੍ੰਸੀਪਲ ਬਿ੍ਜੇਸ਼ ਸਕਸੈਨਾ ਅਤੇ ਵਾਈਸ ਪਿ੍ੰਸੀਪਲ ਮੀਨਾਕਸ਼ੀ ਸਕਸੈਨਾ ਦੀ ਅਗਵਾਈ ਵਿੱਚ ਕਰਵਾਇਆ ਗਿਆ ਜਿਸ ਵਿੱਚ ਛੋਟੇ-ਛੋਟੇ ਸਕੂਲੀ ਬਚਿਆਂ ਨੇ ਫਲਾਂ ਅਤੇ ਸਬਜ਼ੀਆਂ ਵਾਂਗੂੰ ਦਿਸਣ ਵਾਲੀ ਪੋਸ਼ਾਕ�

Read Full Story: http://www.punjabinfoline.com/story/27829