Thursday, August 31, 2017

ਡੇਰਾ ਸਿਰਸਾ ਮੁਖੀ ਦੇ ਜੇਲ੍ਹ ਜਾਣ 'ਤੇ ਹੀ ਸਿਰੋਪਾ ਲੈਣ ਦਾ ਪ੍ਰਣ ਜਥੇਦਾਰ ਨੰਦਗੜ੍ਹ ਨੇ ਪੂਰਾ ਕੀਤਾ

ਤਲਵੰਡੀ ਸਾਬੋ, 31 ਅਗਸਤ (ਗੁਰਜੰਟ ਸਿੰਘ ਨਥੇਹਾ)- ਅੱਜ ਤੋਂ ਕਰੀਬ 10 ਸਾਲ ਪਹਿਲਾਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਸਲਾਬਤਪੁਰਾ ਵਿਖੇ ਸਿੱਖ ਗੁਰੁ ਸਾਹਿਬਾਨ ਦਾ ਸਵਾਂਗ ਰਚਾ ਕੇ ਜਾਮ ਏ ਇੰਸਾਂ ਤਿਆਰ ਕਰਨ ਦੇ ਕਥਿਤ ਦੋਸ਼ਾਂ ਉਪਰੰਤ ਪੈਦਾ ਹੋਏ ਡੇਰਾ ਸਿੱਖ ਵਿਵਾਦ ਦੌਰਾਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਡੇਰਾ ਸਿਰਸਾ ਮੁ�

Read Full Story: http://www.punjabinfoline.com/story/28057