Friday, August 11, 2017

ਚਾਰ ਮਹੀਨਿਆਂ 'ਚ 'ਕਿਸਾਨ ਖੁਦਕੁਸ਼ੀਆਂ' ਦੇ ਹੈਰਾਨ ਕਰਨ ਵਾਲੇ ਅੰਕੜੇ, ਜਾਣੋ ਕਿੰਨੇਂ ਕਿਸਾਨਾਂ ਨੇ ਗਲ ਲਾਈ ਮੌਤ

ਸੰਗਰੂਰ,11 ਅਗਸਤ (ਸਪਨਾ ਰਾਣੀ) ਕੈਪਟਨ ਸਰਕਾਰ ਨੂੰ ਆਇਆ ਅਜੇ ਪੰਜ ਮਹੀਨੇ ਹੋਏ ਹਨ ਪਰ ਇਸ ਦੌਰਾਨ ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਦੇ ਇਹ ਅੰਕੜੇ ਬੇਹੱਦ ਹੈਰਾਨ ਕਰ ਦੇਣ ਵਾਲੇ ਹਨ। ਇਹਨਾਂ ਅੰਕੜਿਆਂ \'ਤੇ ਨਜ਼ਰ ਮਾਰੀਏ ਤਾਂ ਇਹ ਸਾਹਮਣੇ ਆਉਂਦਾ ਹੈ ਕਿ ਪੰਜਾਬ ਅਤੇ ਕੇਂਦਰ ਦੀ ਸਿਆਸਤ ਵਿਚ ਦਮਖਮ ਦਿਖਾਉਣ

Read Full Story: http://www.punjabinfoline.com/story/27888