Sunday, August 13, 2017

ਸਰਕਾਰੀ ਸੀਨੀਅਰ ਸਕੈਡਰੀ ਸਕੂਲ ਭੁੱਲਰਹੇੜੀ ਵਿਖੇ ਪਲਾਸਟਿਕ ਪੇਟ ਕਰਾਵਿਆ

ਧੂਰੀ,13 ਅਗਸਤ (ਮਹੇਸ਼ ਜਿੰਦਲ) ਸਰਕਾਰੀ ਸੀਨੀਅਰ ਸਕੈਡਰੀ ਸਕੂਲ ਭੁੱਲਰਹੇੜੀ ਵਿਖੇ ਸਕੂਲ ਦੀ ਇਮਾਰਤ ਨੂੰ ਨਵੀ ਬਣਾਉਣ ਲਈ ਪਿੰਡ ਵਾਸੀਆ ਅਤੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਸਾਰੀ ਬਿਲਡਿੰਗ ਨੂੰ ਪਲਾਸਟਿਕ ਪੇਟ ਕਰਵਾਇਆ ਗਿਆ ਇਸ ਮੌਕੇ ਤੇ ਸੀਨੀਅਰ ਅਧਿਆਪਕ ਸ੍ਰੀ ਜਰਨੈਲ ਸਿੰਘ (ਸ.ਸ ਮਾਸਟਰ) ਵੱਲੋ ਵਿਸ਼ੇਸ ਭੂਮਿਕਾ ਨਿਭਾਈ ਇਸ ਮੌਕੇ ਤੇ ਐਸ.ਐਮ.ਸੀ ਕਮੇਟੀ ਦੇ ਸਹਿਯੋਗ ਨਾਲ ਸਾਰੀਆ ਕਲਾਸਾਂ

Read Full Story: http://www.punjabinfoline.com/story/27913