ਸੰਗਰੂਰ, 13 ਅਗਸਤ (ਸਪਨਾ ਰਾਣੀ) ਸ਼ਿਵ ਸੈਨਾ ਮਹਾਸੰਗਰਾਮ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਦਿਆਲ ਸਿੰਘ ਨੰਦਾ ਨੇ ਕਿਹਾ ਕਿ ਸ਼ਿਵ ਸੈਨਾ ਮਹਾਸੰਗਰਾਮ ਸੰਗਰੂਰ ਤੋਂ ਦਿੱਲੀ ਤੱਕ ਰੋਸ ਰੈਲੀ ਕਰਨ ਉਪਰੰਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਦੇਵੇਗੀ | ਉਨ੍ਹਾਂ ਦੱਸਿਆ ਕਿ ਰੋਸ ਰੈਲੀ ਦਾ ਮੁੱਖ ਮੰਤਵ ਅਮਰਨਾਥ ਯਾਤਰਾ ਦੌਰਾਨ ਯਾਤਰੀਆਂ ਦੀ ਕੀਤੀ ਹੱਤਿਆ ਨੂੰ ਬਣਾਇਆ ਗਿਆ ਹੈ | ਉਨ੍�