Wednesday, August 2, 2017

ਮੁਕਾਬਲੇ 'ਚ ਗੋਲਡਨ ਅਰਥ ਸਕੂਲ ਦੀ ਟੀਮ ਜੇਤੂ

ਸੰਗਰੂਰ, 01 ਅਗਸਤ (ਸਪਨਾ ਰਾਣੀ) ਗੋਲਡਨ ਅਰਥ ਗਲੋਬਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਦੇ ਵਿਦਿਆਰਥੀਆਂ ਨੇ ਸਹੋਦਿਆ ਇੰਟਰ ਸਕੂਲ ਐਕਸਟੈਮਪਰ ਪ੍ਰਤੀਯੋਗਤਾ ਜੋ ਕਿ ਬਰਨਾਲਾ ਦੇ ਵਾਈ.ਐਸ ਸਕੂਲ ਵਿਚ ਕਰਵਾਈ ਗਈ, ਵਿਚ ਭਾਗ ਲਿਆ | ਇਸ ਮੁਕਾਬਲੇ ਵਿਚ 15 ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਗੋਲਡਨ ਅਰਥ ਗਲੋਬਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸੀਰਤ ਕੌਰ ਨੇ ਮੌਕੇ ਉੱਤ

Read Full Story: http://www.punjabinfoline.com/story/27762