Sunday, August 13, 2017

ਜਹਾਂਗੀਰ ਦਾ ਰਸਤਾ ਪੱਕਾ ਕਰਨ ਦਾ ਕੰਮ ਅੰਤਿਮ ਪੜਾਅ ’ਚ

ਧੂਰੀ,13 ਅਗਸਤ (ਮਹੇਸ਼ ਜਿੰਦਲ) ਜਹਾਂਗੀਰ ਪੁਲ ਬਣਾਓ ਐਕਸ਼ਨ ਕਮੇਟੀ ਵੱਲੋਂ ਟੁੱਟੇ ਪੁਲ ਦੇ ਨਿਰਮਾਣ ਲਈ ਅਰੰਭੇ ਸੰਘਰਸ਼ ਦੌਰਾਨ ਭਾਵੇਂ ਨਹਿਰੀ ਬੰਦੀ ਨਾ ਮਿਲਣ ਕਾਰਨ ਪੁਲ ਕੰਮ ਲਟਕਣ ਕਾਰਨ ਪ੍ਰਸ਼ਾਸਨ ਨੇ ਪੁਲ ਨਿਰਮਾਣ ਲਈ ਅਕਤੂਬਰ ਮਹੀਨੇ ਦਾ ਸਮਾਂ ਦਿੱਤਾ ਸੀ ਪਰ ਐਕਸ਼ਨ ਕਮੇਟੀ ਵੱਲੋਂ ਲੋਕਾਂ ਨੂੰ ਬਦਲਵੇਂ ਰਸਤੇ ਵਜੋਂ ਪੌਣੇ ਦੋ ਕਿਲੋਮੀਟਰ ਕੱਚੇ ਪਹੇ ਨੂੰ 'ਬਰਿੱਕ ਵਰਕ' ਤਹਿਤ ਪੱਕਾ ਕਰਨ ਲਈ

Read Full Story: http://www.punjabinfoline.com/story/27907