Tuesday, August 1, 2017

ਪ੍ਰੋ ਕਬੱਡੀ ਕੱਪ ਵਿਚ ਪੰਜਾਬ ਦੀ ਟੀਮ ਦਾ ਨਾ ਹੋਣਾ ਦੁਖਦਾਈ :-ਗੁਰਵਿੰਦਰ ਰੋਮੀ ਭਵਾਨੀਗੜ

ਭਵਾਨੀਗੜ 01 ਅਗਸਤ { ਗੁਰਵਿੰਦਰ ਰੋਮੀ ਭਵਾਨੀਗੜ } ਪਿਛਲੇ ਤਿੰਨ ਸਾਲਾਂ ਤੋਂ ਮੈ ਵਿਸ਼ਵ ਪੱਧਰ ਦੀ ਪ੍ਰੋ ਕਬੱਡੀ ਕੱਪ ਦਾ ਹਰ ਮੈਚ ਦੇਖ ਰਿਹਾ ਹਾਂ ਜੋ ਸ਼ਾਮ ਨੂੰ 7.30 ਤੇ ਸਟਾਰ ਸਪੋਟਸ ਤੇ ਆਉਦਾ ਹੈ ਕਉਕੇ ਮੇਰੀ ਆਪਣੀ ਖੇਡ ਕਬੱਡੀ ਹੀ ਸੀ ਜਿਸ ਵਿਚ ਗੋਗੀ ਉਸਤਾਦ ,ਬਲਜਿੰਦਰ ਸਿੰਘ ਨੰਬਰਦਾਰ ,ਜਸਪਾਲ ਸਿੰਘ ਬੀਰੀ,ਮਰਹੂਮ ਬਿਲੀ ਬਾਈ ਵਰਗੇ ਉਸਤਾਦ ਲੋਕ ਤੋਂ ਚਪੇੜਾਂ ਖਾ ਕੇ ਸਿੱਖੀ ਸੀ ਤੇ ਜਿਨ੍ਹਾਂ ਦੇਰ

Read Full Story: http://www.punjabinfoline.com/story/27755