Thursday, August 3, 2017

ਪੰਜਾਬ ਦੇ ਸੰਗਰੂਰ 'ਚ ਇਨਸਾਨੀਅਤ ਸ਼ਰਮਸਾਰ, ਇਸ ਪਿੰਡ 'ਚ ਕੀਤਾ ਗਿਆ ਦਲਿਤਾਂ ਦਾ ਬਾਈਕਾਟ

ਸੰਗਰੂਰ,03 ਅਗਸਤ (ਸਪਨਾ ਰਾਣੀ) ਪੰਜਾਬ ਦੇ ਜ਼ਿਲੇ ਸੰਗਰੂਰ ਦੇ ਪਿੰਡ ਧੰਦੀਵਾਲ ਵਿਚ ਦਲਿਤਾਂ ਦਾ ਬਾਈਕਾਟ ਕਰ ਦਿੱਤਾ ਗਿਆ ਹੈ। ਇਕ ਪਾਸੇ ਜਿੱਥੇ ਦੇਸ਼ ਆਪਣਾ 70ਵਾਂ ਆਜ਼ਾਦੀ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ, ਉੱਥੇ ਦਲਿਤਾਂ ਦੇ ਬਾਈਕਾਟ ਦਾ ਐਲਾਨ ਇਹ ਸਾਬਤ ਕਰਦਾ ਹੈ ਕਿ ਲੋਕ ਅਜੇ ਵੀ ਆਪਣੀ ਸੋਚ ਦੀਆਂ ਜੰਜ਼ੀਰਾਂ ਵਿਚ ਬੱਝੇ ਹੋਏ ਹਨ। ਧੂਰੀ ਦੇ ਪਿੰਡ ਧੰਦੀਵਾਲ ਵਿਚ ਦਲਿਤਾਂ ਨੂੰ ਰੁਜ਼�

Read Full Story: http://www.punjabinfoline.com/story/27785