Saturday, August 5, 2017

ਵਿਧਾਇਕ ਗੋਲਡੀ ਨੇ ਚੰਦਰ ਦਾ ਬੂਟਾ ਲਗਾਕੇ ਮੁਹਿੰਮ ਦੀ ਸੁਰੂਆਤ ਕੀਤੀ

ਧੂਰੀ,04 ਅਗਸਤ (ਮਹੇਸ਼ ਜਿੰਦਲ) ਅਗਰਵਾਲ ਸਮਾਜ ਸਭਾ ਧੂਰੀ ਵੱਲੋਂ ਸੂਬੇ ਭਰ ਵਿਚ ਵੱਖ-ਵੱਖ ਜਗ੍ਹਾ \'ਤੇ 26 ਅਗਰਵਾਲ ਸਭਾਵਾਂ ਵੱਲੋਂ ਚੰਦਨ ਦੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ | ਇਸੇ ਲੜੀ ਤਹਿਤ ਧੂਰੀ ਵਿਖੇ ਅਗਰਵਾਲ ਸਮਾਜ ਸਭਾ ਧੂਰੀ ਵੱਲੋਂ ਪ੍ਰਧਾਨ ਦੀਪਕ ਗੋਇਲ ਦੀ ਅਗਵਾਈ ਵਿਚ ਵੱਖ-ਵੱਖ ਧਾਰਮਿਕ ਸਥਾਨਾਂ \'ਤੇ ਚੰਦਨ ਦੇ ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਗਿਆ | ਗਣੇਸ�

Read Full Story: http://www.punjabinfoline.com/story/27805