Wednesday, August 2, 2017

ਸ:ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਭਵਾਨੀਗੜ ਵਿਖੇ ਕਬੱਡੀ ਖੇਡਾਂ ਦੀ ਸ਼ੁਰੂਆਤ

ਭਵਾਨੀਗੜ,2 ਅਗਸਤ{ਗੁਰਵਿੰਦਰ ਰੋਮੀ ਭਵਾਨੀਗੜ} -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਵਾਨੀਗੜ ਵਿਖੇ ਕਬੱਡੀ (ਨੈਸ਼ਨਲ ਸਟਾਈਲ) ਕੁੜੀਆਂ ਨਾਲ ਜੋਨ ਭਵਾਨੀਗੜ (2017-18) ਦੀਆਂ ਸਕੂਲ ਖੇਡਾਂ ਸ਼ੁਰੂ ਹੋ ਗਈਆਂ। ਇਸ ਦਾ ਉਦਘਾਟਨ ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਨੀਰਜਾ ਸੂਦ ਨੇ ਕੀਤਾ। ਇਸ ਮੌਕੇ ਜੋਨਲ ਪ੍ਰਬੰਧਕ ਸ. ਜਗਤਾਰ ਸਿੰਘ ਮਾਨ ਨੇ ਦੱਸਿਆ ਕਿ ਜੋਨਲ ਸਕੱਤਰ ਸ਼੍ਰੀਮਤੀ ਤਰਵਿੰਦਰ ਕੌਰ ਪਿ੍

Read Full Story: http://www.punjabinfoline.com/story/27771