Friday, August 18, 2017

ਗੁੰਡਿਆਂ ਦੇ ਇੱਕ ਟੋਲੇ ਨੇ ਸਕੂਲੀ ਬੱਚਾ ਅਗਵਾ ਕਰਕੇ ਦਿੱਤੇ ਤਸੀਹੇ, ਪੀੜਿਤ ਬੱਚੇ ਹਸਪਤਾਲ ਵਿੱਚ ਦਾਖਿਲ, ਗੁੰਡਾਗਰਦੀ ਤੇ ਅਗਵਾਕਾਰਾਂ ਦਾ ਮੁਖੀ ਇੱਕ ਡੀ ਐੱਸ ਪੀ ਦਾ ਗੰਨਮੈਨ ਹੋਣ ਦੇ ਚਰਚੇ

ਤਲਵੰਡੀ ਸਾਬੋ, 18 ਅਗਸਤ (ਗੁਰਜੰਟ ਸਿੰਘ ਨਥੇਹਾ)- ਇੱਕ ਪਾਸੇ ਇਸ਼ਕ-ਮਜ਼ਾਜ਼ ਅਤੇ ਸਿਰੇ ਦੀ ਘਟੀਆ ਗੁੰਡਾਗਰਦੀ ਦੇ ਚਲਦਿਆਂ ਸਥਾਨਕ ਟੈਗੋਰ ਪਬਲਿਕ ਸਕੂਲ ਦੀ ਇੱਕ ਲੜਕੀ ਦੇ ਸਕੂਲ ਅੰਦਰ ਦਾਖਿਲ ਹੋ ਕੇ ਇੱਕ ਹਵਸ਼ੀ ਦਰਿੰਦੇ ਵੱਲੋਂ ਦੋਵੇਂ ਹੱਥ ਵੱਢ ਦੇਣ ਦੀ ਘਟਨਾ ਨੂੰ ਹਾਲੇ ਇੱਕ ਮਹੀਨਾ ਵੀ ਨਹੀਂ ਹੋਇਆ ਕਿ ਹੁਣ ਓਸੇ ਟੈਗੋਰ ਸਕੂਲ ਦੇ ਇੱਕ ਹੋਰ ਵਿਦਿਆਰਥੀ ਨੂੰ ਕੁੱਝ ਕਥਿਤ ਗੁੰਡਿਆਂ ਵੱਲੋਂ ਉਸਦੇ �

Read Full Story: http://www.punjabinfoline.com/story/27961