Tuesday, August 1, 2017

ਨੌਵੇਂ ਪਾਤਸ਼ਾਹ ਦੇ ਪਾਵਨ ਸਰੋਵਰ ਦੀ ਕਾਰ ਸੇਵਾ ਲਈ ਉਮੜਿਆ ਸੰਗਤਾਂ ਦਾ ਸਮੁੰਦਰ, ਅੱਜ ਬਾਬਾ ਦਰਸ਼ਨ ਸਿੰਘ ਢੱਕੀ ਵਾਲੇ ਸੈਂਕੜੇ ਸੰਗਤਾਂ ਨਾਲ ਸੇਵਾ ਵਿੱਚ ਪਾਉਣਗੇ ਹਿੱਸਾ

ਤਲਵੰਡੀ ਸਾਬੋ, 1 ਅਗਸਤ (ਗੁਰਜੰਟ ਸਿੰਘ ਨਥੇਹਾ)- ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਮੰਜੀ ਸਾਹਿਬ (ਪਾ: 9ਵੀਂ ਤੇ 10ਵੀਂ) ਵਿਖੇ ਸਿੱਖਾਂ ਦੇ ਨੌਵੇਂ ਗੁਰੁ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਪਾਵਨ ਗੁਰੂਸਰ ਸਰੋਵਰ ਵਿੱਚ ਬੀਤੇ ਦਿਨਾਂ ਤੋਂ ਆਰੰਭੀ ਕਾਰ ਸੇਵਾ ਲਈ ਸੰਗਤਾਂ ਦਾ ਸਮੁੰਦਰ ਉਮੜ ਆਇਆ ਹੈ ਤੇ ਦੇਸ਼ ਵਿਦੇਸ਼ ਦੀਆ

Read Full Story: http://www.punjabinfoline.com/story/27754