Wednesday, August 9, 2017

ਜ਼ਮੀਨ ਦੀ ਕੁਰਕੀ ਦੇ ਵਿਰੋਧ ਕਿਸਾਨਾਂ ਵਲੋਂ ਧਰਨਾ

ਸੰਗਰੂਰ,09 ਅਗਸਤ (ਸਪਨਾ ਰਾਣੀ) ਪਿੰਡ ਮੰਡੇਰ ਖੁਰਦ ਦੇ ਇੱਕ ਕਿਸਾਨ ਦੀ ਜ਼ਮੀਨ ਦੀ ਕੁਰਕੀ ਦਾ ਵਿਰੋਧ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਲੌਂਗੋਵਾਲ ਸਬ ਤਹਿਸੀਲ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਕਿਸਾਨਾਂ ਦੇ ਵਿਰੋਧ ਕਾਰਨ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਹੀਂ ਹੋ ਸਕੀ ਅਤੇ ਕੋਈ ਵੀ ਵਿਅਕਤੀ ਜ਼ਮੀਨ ਦੀ ਬੋਲੀ ਦੇਣ ਲਈ ਨਹੀਂ ਪੁੱਜਿਆ। ਪਿੰਡ ਮੰਡੇਰ ਖੁਰਦ ਦੇ ਕਿਸਾ

Read Full Story: http://www.punjabinfoline.com/story/27869