Saturday, August 19, 2017

ਦੇਸ਼ ਭਗਤ ਕਾਲਜ ਵੱਲੋਂ ਵਣ ਮਹਾਂਉਤਸਵ ਮਨਾਇਆ

ਧੂਰੀ, 18 ਅਗਸਤ (ਮਹੇਸ਼ ਜਿੰਦਲ) ਦੇਸ਼ ਭਗਤ ਕਾਲਜ ਬਰੜਵਾਲ ਦੇ ਐੱਨ. ਐੱਸ. ਐੱਸ. ਯੂਨਿਟ ਲੜਕੇ ਅਤੇ ਲੜਕੀਆਂ ਵੱਲੋਂ ਵਣ-ਮਹਾਂਉਤਸਵ ਦੇ ਸਬੰਧ ਵਿਚ ਪ੍ਰੋਗਰਾਮ ਉਲੀਕਿਆ ਗਿਆ | ਇਸ ਵਣ-ਮਹਾਂਉਤਸਵ ਵਿਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ \'ਤੇ ਟਰੱਸਟ ਦੇ ਮੋਢੀ ਮੈਂਬਰ ਅਤੇ ਚੇਅਰਮੈਨ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨ ਸ. ਹਾਕਮ ਸਿੰਘ ਜਵੰਧਾ, ਸ. ਬਲਵੰਤ ਸਿੰਘ ਰੰਧਾਵਾ ਸਕੱਤਰ ਟਰੱਸਟ, ਸ. ਜਤਿੰ�

Read Full Story: http://www.punjabinfoline.com/story/27963