Tuesday, August 1, 2017

ਲੱਖੀ ਰਹਿਲ ਦੀ ਤੀਜੀ ਕਿਤਾਬ ‘‘ਸਿੱਖ ਅੱਤਵਾਦੀ ਨਹੀਂ...’’ ਦਾ ਪੋਸਟਰ ਕੀਤਾ ਰਲੀਜ

ਭਵਾਨੀਗੜ 31ਜੁਲਾਈ {ਗੁਰਵਿੰਦਰ ਰੋਮੀ ਭਵਾਨੀਗੜ} ਇਥੋਂ ਨੇੜਲੇ ਪਿੰਡ ਸੰਗਤਪੁਰਾ ਛੰਨਾ ਦੇ ਵਸਨੀਕ ਨੌਜਵਾਨ ਲੇਖਕ ਲੱਖੀ ਰਹਿਲ ਦੀ ਤੀਜੀ ਕਿਤਾਬ ''ਸਿੱਖ ਅੱਤਵਾਦੀ ਨਹੀਂ...'' ਦਾ ਪੋਸਟਰ ਰਲੀਜ ਕੀਤਾ।\r\n ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਲੱਖੀ ਨੇ ਕਿਹਾ ਕਿ ਉਸ ਦੀਆਂ ਦੋ ਕਿਤਾਬਾਂ ਪਹਿਲਾਂ ਛਪ ਚੁੱਕੀਆਂ ਹਨ, ਜਿਨ੍ਹਾਂ ਨੂੰ ਪਾਠਕਾਂ ਨੇ ਵਧੀਆ ਹੁੰਗਾਰਾ ਦਿੱਤਾ ਸੀ। ਉਨਾਂ ਕਿਹਾ ਕਿ ਉ�

Read Full Story: http://www.punjabinfoline.com/story/27748