ਧੂਰੀ,31 ਅਗਸਤ (ਮਹੇਸ਼ ਜਿੰਦਲ) ਸਰਕਾਰੀ ਐਲੀਮੈਂਟਰੀ ਸਕੂਲ ਬੜੀ 'ਚ ਸਕੂਲ ਦੀ ਦਿੱਖ ਨੂੰ ਸਵਾਰਨ ਦੇ ਮੰਤਵ ਨਾਲ ਪਾਰਕ ਲਈ ਨੀਂਹ ਪੱਥਰ ਸਰਪੰਚ ਜਸਮੇਲ ਸਿੰਘ ਬੜੀ, ਬਾਬਾ ਵਿਨੋਦ ਗਿਰੀ, ਜਸਵਿੰਦਰ ਕੌਰ ਨੇ ਸਾਂਝੇ ਤੌਰ ਤੇ ਰੱਖਿਆ। ਇਸ ਮੌਕੇ ਸਕੂਲ ਇੰਚਾਰਜ ਸੁਖਦੀਪ ਸਿੰਘ ਨੇ ਦੱਸਿਆ ਕਿ ਇਸ ਪਾਰਕ ਲਈ ਐਨ ਆਰ ਆਈ ਰਣਜੀਤ ਸਿੰਘ ਬੜੀ ਨੇ 19000/- ਰੁਪਏ ਦੀ ਰਾਸ਼ੀ ਆਪਣੀ ਮਾਤਾ ਜਸਵਿੰਦਰ ਕੌਰ ਰਾਹੀਂ ਭੇਂਟ �