Sunday, August 20, 2017

ਕਿਸਾਨਾਂ ਦੀ ਬੇਕਦਰੀ ਨੂੰ ਬਿਆਨਦੇ ਨਾਟਕਾਂ ਦਾ ਮੰਚਨ

ਸੰਗਰੂਰ,20 ਅਗਸਤ (ਸਪਨਾ ਰਾਣੀ) ਰੰਗਸ਼ਾਲਾ ਥੀਏਟਰ ਗਰੁੱਪ ਵੱਲੋਂ ਸਥਾਨਕ ਰਾਮ ਵਾਟੀਕਾ ਵਿੱਚ ਪ੍ਰੋ. ਅਜਮੇਰ ਸਿੰਘ ਔਲਖ ਨੂੰ ਸਮਰਪਿਤ ਦੋ ਰੋਜ਼ਾ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਦੋ ਪੰਜਾਬੀ ਨਾਟਕ 'ਬੇਗਾਨੇ ਬੋਹੜ ਦੀ ਛਾਂ' ਅਤੇ 'ਬੇਬੇ ਦਾ ਟਰੰਕ' ਦੀ ਸਫ਼ਲ ਪੇਸ਼ਕਾਰੀ ਕੀਤੀ ਗਈ। ਦੋਵੇਂ ਨਾਟਕਾਂ ਦਾ ਨਿਰਦੇਸ਼ਨ ਯਸ਼ ਵੱਲੋਂ ਕੀਤਾ ਗਿਆ। ਇਸ ਮੌਕੇ ਮਾਲਵਾ ਗ੍ਰਾਮੀਣ ਬੈਂਕ ਦੇ ਸੀਨੀਅਰ ਮੈਨੇਜਰ �

Read Full Story: http://www.punjabinfoline.com/story/27971