Sunday, August 6, 2017

ਘੱਟ ਪੈਟਰੋਲ ਪਾਉਣ 'ਤੇ ਲੋਕਾਂ ਨੇ ਕੀਤੀ ਪੰਪ ਮਾਲਕ ਖਿਲਾਫ ਨਾਅਰੇਬਾਜ਼ੀ

ਸੰਗਰੂਰ,06 ਅਗਸਤ (ਸਪਨਾ ਰਾਣੀ) ਸ਼ਹਿਰ ਅੰਦਰ ਇਕ ਪੈਟਰੋਲ ਪੰਪ \'ਤੇ ਘੱਟ ਤੇਲ ਪਾਉਣ ਦੇ ਮਾਮਲੇ ਨੂੰ ਲੈ ਕੇ ਇਕੱਠੇ ਹੋਏ ਲੋਕਾਂ ਨੇ ਪੰਪ \'ਤੇ ਧਰਨਾ ਲਾ ਕੇ ਪੰਪ ਮਾਲਕ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਮਾਮਲਾ ਪੁਲਸ ਦੇ ਹਵਾਲੇ ਕਰ ਕੇ ਕਾਰਵਾਈ ਦੀ ਮੰਗ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਤਿੰਦਰ ਸਿੰਘ ਵਾਸੀ ਦਿੜ੍ਹਬਾ ਨੇ ਦੱਸਿਆ ਕਿ ਉਸ ਨੇ ਅੱਜ ਪੰਪ ਤੋਂ 100 ਰੁਪਏ ਦਾ ਪੈਟਰੋਲ ਬੋਤ

Read Full Story: http://www.punjabinfoline.com/story/27835