Thursday, August 17, 2017

ਅਵਾਰਾ ਢੱਠੇ ਨੇ ਲਈ ਬਜ਼ੁਰਗ ਦੀ ਜਾਨ

ਸੰਗਰੂਰ, 16 ਅਗਸਤ (ਸਪਨਾ ਰਾਣੀ) ਅੱਜ ਨੇੜਲੇ ਪਿੰਡ ਕਮੋਮਾਜਰਾ ਕਲਾਂ ਵਿਖੇ ਇਕ ਅਵਾਰਾ ਢੱਠੇ ਨੇ ਇਕ ਬਜ਼ੁਰਗ ਦੀ ਜਾਨ ਲੈ ਲਈ ਹੈ | ਪ੍ਰਾਪਤ ਜਾਣਕਾਰੀ ਮੁਤਾਬਕ ਅਵਤਾਰ ਸਿੰਘ (65) ਸਵੇਰੇ ਅੱਠ ਵਜੇ ਦੇ ਕਰੀਬ ਪਿੰਡ ਦੀ ਗਲੀ ਵਿੱਚੋਂ ਗੁਜਰ ਰਿਹਾ ਸੀ ਕਿ ਇਕ ਅਵਾਰਾ ਢੱਠੇ ਨੇ ਉਸ ਨੂੰ ਘੇਰ ਕੇ ਕੁਚਲ ਦਿੱਤਾ | ਗੰਭੀਰ ਜ਼ਖ਼ਮੀ ਹੋਏ ਬਜੁਰਗ ਅਵਤਾਰ ਸਿੰਘ ਨੂੰ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ ਪਰ ਉ

Read Full Story: http://www.punjabinfoline.com/story/27943