Tuesday, August 15, 2017

ਕੁੱਖ ਤੇ ਰੁੱਖ ਬਚਾਉਣ ਦਾ ਹੋਕਾ ਦੇ ਗਿਆ ‘ਜੇ ਧੀਆਂ ਨੇ, ਤਾਂ ਹੀ ਤਾਂ ਤੀਆਂ ਨੇ’ ਮੇਲਾ

ਸੰਗਰੂਰ,15 ਅਗਸਤ (ਸਪਨਾ ਰਾਣੀ) ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਪਤਨੀ ਪ੍ਰਿੰਸੀਪਲ ਡਾ. ਸੁਖਮੀਨ ਸਿੱਧੂ ਦੀ ਅਗਵਾਈ ਹੇਠ ਇਥੇ ''ਜੇ ਧੀਆਂ ਨੇ, ਤਾਂ ਹੀ ਤਾਂ ਤੀਆਂ ਨੇ'' ਦੇ ਸਿਰਲੇਖ ਹੇਠ ਤੀਆਂ ਦਾ ਮੇਲਾ ਕਰਵਾਇਆ ਗਿਆ। ਪੁਰਾਤਨ ਪੰਜਾਬੀ ਸਭਿਆਚਾਰਕ ਵਿਰਸੇ ਦੀ ਬਾਤ ਪਾਉਂਦੇ ਤੀਆਂ ਦੇ ਇਸ ਮੇਲੇ ਵਿਚ ਪੰਜਾਬ ਦੇ ਰਾਜ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਮੁੱਖ ਮਹਿਮਾਨ ਵਜੋਂ ਸ਼ਾਮਲ

Read Full Story: http://www.punjabinfoline.com/story/27925