Wednesday, August 9, 2017

ਭਾਈ ਗੁਰਦਾਸ ਇੰਸਟੀਚਿਊਟ ਵਿੱਚ ਓਰੀਐਂਟੇਸ਼ਨ ਪ੍ਰੋਗਰਾਮ

ਸੰਗਰੂਰ,09 ਅਗਸਤ (ਸਪਨਾ ਰਾਣੀ) ਭਾਈ ਗੁਰਦਾਸ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨੋਲੋਜੀ ਦੇ ਕੈਂਪਸ ਵਿੱਚ ਨਵੇਂ ਦਾਖ਼ਲ ਹੋਏ ਬੀ.ਟੈੱਕ,ਐਮ. ਟੈੱਕ. ਅਤੇ ਐਮ.ਬੀ.ਏ., ਬੀ.ਐਸਸੀ(ਐਗਰੀਕਲਚਰ, ਬਾਇਓਟੈਕਨਾਲੋਜੀ),ਐਮ.ਐਸਸੀ (ਫਿਜ਼ਿਕਸ, ਕੈਮਿਸਟਰੀ, ਮੈਥ) ਦੇ ਪਹਿਲੇ ਸਮੈਸਟਰ 2017 ਬੈਚ ਅਤੇ ਲੀਟ ਦੇ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਡਾਇਰੈਕਟਰ ਡਾ. ਤਨੂਜਾ ਸ਼੍ਰੀਵਾ�

Read Full Story: http://www.punjabinfoline.com/story/27874