Friday, August 4, 2017

ਇਨਕਲਾਬੀ ਨਾਟਕ ਮੇਲਾ ਕਰਵਾਇਆ

ਧੂਰੀ,03 ਅਗਸਤ (ਮਹੇਸ਼ ਜਿੰਦਲ) ਨੌਜਵਾਨ ਭਾਰਤ ਸਭਾ (ਪੰਜਾਬ) ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਪਿੰਡ ਹਥਨ ਵਿੱਚ ਇਨਕਲਾਬੀ ਨਾਟਕ ਮੇਲਾ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ, ਇਸ ਮਗਰੋਂ ਪੀਪਲਜ਼ ਆਰਟ ਪਟਿਆਲਾ ਦੀ ਟੀਮ ਵੱਲੋਂ ਸਤਪਾਲ ਬੰਗਾਂ ਦੀ ਨਿਰਦੇਸ਼ਨਾ ਹੇਠ ਕਰਜ਼ੇ ਹੇਠ ਦਬੀ ਕਿਸਾਨੀ ਤੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਨਾਟਕ 'ਇ

Read Full Story: http://www.punjabinfoline.com/story/27786