Wednesday, August 23, 2017

ਪੰਜਾਬ ਵਿਚ ਬਣੇ ਮਾਹੌਲ:ਤੇ ਪ੍ਸ਼ਾਸ਼ਨ ਵਲੋਂ ਮਿਲੇ ਹੁੰਗਾਰੇ ਤੋਂ ਬਾਅਦ :ਸਕੂਲੀ ਬੱਚੀ ਤੋਂ ਜੂਸ ਪਿਲਾਕੇ ਭੁੱਖ ਹੜਤਾਲ ਮੁਲਤਵੀ

ਭਵਾਨੀਗੜ 23 ਅਗਸਤ{ ਗੁਰਵਿੰਦਰ ਰੋਮੀ ਭਵਾਨੀਗੜ }:ਡੇਰਾ ਸਿਰਸਾ ਦੇ ਮੁਖੀ ਨਾਲ ਸਬੰਧਤ ਅਦਾਲਤੀ ਕੇਸ ਦੇ 25 ਅਗਸਤ ਨੂੰ ਹੋ ਰਹੇ ਫੈਸਲੇ ਦੇ ਮੱਦੇਨਜਰ ਪੰਜਾਬ ਅਤੇ ਹਰਿਆਣਾ ਵਿਚ ਬਣੇ ਮਾਹੌਲ ਨੂੰ ਧਿਆਨ ਵਿੱਚ ਰੱਖਦਿਆਂ ਆਦਰਸ਼ ਸਕੂਲਾਂ ਨੂੰ ਬਚਾਉਣ ਲਈ ਸੰਘਰਸ਼ ਨੂੰ ਅੱਜ ਮੁਲਤਵੀ ਕੀਤਾ ਗਿਆ। ਐਸਡੀਐਮ ਭਵਾਨੀਗੜ ਮੈਡਮ ਗੀਤਿਕਾ ਸਿੰਘ ਅਤੇ ਤਹਿਸੀਲਦਾਰ ਮਨਜੀਤ ਸਿੰਘ ਨੇ ਧਰਨੇ ਵਾਲੀ ਥਾਂ ਉੱਤੇ ਪਹ

Read Full Story: http://www.punjabinfoline.com/story/28014