Saturday, August 5, 2017

ਤਲਵੰਡੀ ਸਾਬੋ ਦੀ ਔਰਤ ਵੱਲੋਂ ਆਪਣੇ ਵਾਲ ਕੱਟਣ ਦਾ ਝੂਠਾ ਡਰਾਮਾ ਕਰਨ ਦਾ ਡੀ. ਐਸ. ਪੀ. ਤਲਵੰਡੀ ਸਾਬੋ ਨੇ ਕੀਤਾ ਪਰਦਾਫਾਸ਼

ਤਲਵੰਡੀ ਸਾਬੋ, 5 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਮੇਤ ਸਮੁੱਚੇ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਔਰਤਾਂ ਦੇ ਵਾਲ ਕੱਟਣ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ ਪ੍ਰੰਤੂ ਤਲਵੰਡੀ ਸਾਬੋ ਵਿੱਚ ਉਕਤ ਘਟਨਾ \'ਤੇ ਉਸ ਸਮੇਂ ਵਿਰਾਮ ਲੱਗ ਗਿਆ ਜਦੋਂ ਤਲਵੰਡੀ ਸਾਬੋ ਦੇ ਡੀ. ਐਸ. ਪੀ. ਬਰਿੰਦਰ ਸਿੰਘ ਗਿੱਲ ਦੇ ਯਤਨਾਂ ਸਦਕਾ ਵਾਲ ਕੱਟਣ ਵਾਲੀ ਘਟਨਾ ਦੇ ਪਾਖੰਡ ਕਰਨ ਦਾ ਪਰਦਾਫਾਸ਼ ਕਰ ਦਿੱਤਾ। \r\nਇਸ �

Read Full Story: http://www.punjabinfoline.com/story/27811