Thursday, August 24, 2017

ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸ਼ਾਂਤੀ ਬਹਾਲੀ ਲਈ ਕਾਂਗਰਸੀਆਂ ਤੇ ਮੋਹਤਬਰਾਂ ਨਾਲ ਮੀਟਿੰਗ, ਹੋਰ ਸਿਆਸੀ ਆਗੂ ਰੱਖੇ ਦੂਰ

ਤਲਵੰਡੀ ਸਾਬੋ, 24 ਅਗਸਤ (ਗੁਰਜੰਟ ਸਿੰਘ ਨਥੇਹਾ)- ਅੱਜ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਗਰ ਅੰਦਰ ਸ਼ਾਂਤੀ ਬਹਾਲੀ ਲਈ ਰੱਖੀ ਗਈ ਮੀਟਿੰਗ ਵਿੱਚ ਭਾਵੇਂ ਸ਼ਹਿਰ ਦੇ ਸਾਰੇ ਸਮਾਜਿਕ ਸੰਗਠਨਾਂ ਦੇ ਪ੍ਰਤੀਨਿਧਾਂ ਨੂੰ ਤਾਂ ਸੱਦਿਆ ਗਿਆ ਪ੍ਰੰਤੂ ਹੈਰਾਨੀ ਦੀ ਗੱਲ ਇਹ ਰਹੀ ਕਿ ਮੀਟਿੰਗ ਵਿੱਚ ਸਿਆਸੀ ਨੁਮਾਇੰਦੇ ਸਿਰਫ ਸੱਤਾਧਾਰੀ ਪਾਰਟੀ ਦੇ ਹੀ ਬੁਲਾਏ ਗਏ ਜਦੋਂ ਕਿ ਮਸਲਾ ਸ਼ਹਿਰ ਦੀ ਅਮ�

Read Full Story: http://www.punjabinfoline.com/story/28030